Front hulchul news : ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਹੋਏ ਬੀ.ਐਂਡ.ਆਰ. ਬ੍ਰਾਂਚ ਦੇ ਜੇ.ਈ. ਸ੍ਰੀ ਕਾਰਤਿਕ ਜੀ ਵਲੋਂ ਜ਼ੋਨ ਨੰ.-7 ਇੰਡਸਟਰੀਅਲ ਅਸਟੇਟ ਵਿਖੇ ਪਾਣੀ ਦਾ ਫਿਲਟਰ ਲਗਵਾ ਕੇ ਦਿਤਾ ਗਿਆ, ਤਾਂ ਜੋ ਦਫਤਰੀ ਸਟਾਫ ਅਤੇ ਦਫਤਰ ਆਣ ਵਾਲੇ ਲੋਕਾਂ ਨੂੰ ਪੀਣ ਵਾਲੇ ਠੰਡੇ ਪਾਣੀ ਦੀ ਕੋਈ ਦਿੱਕਤ ਨਾ ਆ ਸਕੇ,ਇਸ ਮੌਕੇ ਓ.ਐਂਡ.ਐਮ. ਬ੍ਰਾਂਚ ਦੇ ਜੇ.ਈ. ਸ੍ਰੀ ਸੁਨੀਲ ਕੁਮਾਰ,ਵਾਟਰ ਸਪਲਾਈ ਯੂਨੀਅਨ ਦੇ ਪ੍ਰਧਾਨ ਸ੍ਰੀ ਹਰਜੀਤ ਬੌਬੀ,ਚੈਅਰਮੈਨ ਸ੍ਰੀ ਰਜਿੰਦਰ ਸਭਰਵਾਲ,ਉਪ ਪ੍ਰਧਾਨ ਯੋਗੇਸ਼ ਸ਼ਰਮਾ,ਸੈਕਟਰੀ ਸੰਜੀਵ ਮੁਦਗਿੱਲ, ਰਾਹੁਲ, ਰੋਹਿਤ ਗਿੱਲ, ਅਨਿਲ ਮੱਟੂ, ਰਾਜ ਕੁਮਾਰ, ਰਾਜਦੀਪ, ਸੰਨੀ,ਹੁਸਨ ਲਾਲ, ਆਸ਼ੀਸ਼ ਆਦਿ ਹਾਜ਼ਿਰ ਸਨ!
ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਜ਼ੋਨ ਨੰ.7 ਇੰਡਸਟਰੀਅਲ ਅਸਟੇਟ ਵਿੱਚ ਲਗਵਾਇਆ ਗਿਆ ਪਾਣੀ ਦਾ ਫਿਲਟਰ
